Shayari
Kadam Mila ke Turde ne jo, Puchan TE Apni Torr, Niraali v kar Lainde nE,...
DiL dA Sauda Karno Pahla Parkh LaWi, Lok MuhaBbaT JaAli v KaR LAiDe NE,
ਕਦਮ ਮਿਲਾ ਕੇ ਤੁਰਦੇ ਨੇ ਜੋ, ਪੁੱਛਣ 'ਤੇ- ਅਪਣੀ ਤੋਰ, ਨਿਰਾਲੀ ਵੀ ਕਰ ਲੈਂਦੇ ਨੇ।
ਦਿਲ ਦਾ ਸੌਦਾ ਕਰਨੋਂ ਪਹਿਲਾਂ ਪਰਖ ਲਵੀਂ, ਲੋਕ ਮੁਹੱਬਤ ਜਾਅਲੀ ਵੀ ਕਰ ਲੈਂਦੇ ਨੇ।
//OSAHAN//
No comments:
Post a Comment